• chann27 15w

    ਕੁੜੀਏ ਕਿਸਮਤ ਥੁੜੀਏ,
    ਤੈਨੂੰ ਐਨਾ ਪਿਆਰ ਦਿਆਂ।
    ਆਪਣੇ ਹਿੱਸੇ ਦੀ ਦੁਨੀਆਂ,
    ਮੈਂ ਤੈਥੋਂ ਵਾਰ ਦਿਆਂ।