• jeetgill_7 12w

    ਰੁੱਖਾਂ ਪਾਣੀ ਉਡੀਕਿਆ ਸਾਰੀ ਉਮਰੇ
    ਮਿਲਿਆ ਪਾਣੀ ਨਾ ਤੇ ਅੰਤ ਪੱਤੇ ਸੁੱਕ ਗਏ
    ਤੇਰੇ ਲਾਰੇ ਘੜਦਿਆਂ ਦੀ ਕਲਮ ਨਾ ਮੁੱਕੀ
    ਤੇ ਸਾਡੇ ਲਾਰੇ ਸੁਣਦਿਆਂ ਦੇ ਦਿਨ ਮੁੱਕ ਗਏ
    ~ਜੀਤ ਗਿੱਲ