• roohofficials 6w

    ਕਿੰਨੇ ਹੀ ਭੇਸ ਬਦਲ ਕੇ ਮਿਲੀ ਤੇਰੀ ਯਾਦ ਮੈਨੂੰ,
    ਪਰ ਝੱਲੀ ਨੇ ਤੜਪ ਹਰ ਵਾਰ ਉਹੀ ਦਿੱਤੀ..

    - ਰੂਹ