• roohofficials 6w

    ਸਾਲਾਂ, ਸਦੀਆਂ, ਸਿਖਰਾਂ ਦੀ ਕਹਾਣੀ,
    ਇਹ ਬੇ-ਸਮਝੇ ਬੇ-ਫਿਕਰਾਂ ਦੀ ਕਹਾਣੀ,
    ਜੋ ਜ਼ਖਮਾਂ ਨੂੰ ਮਰਹਮ ਤੋਂ ਜਿਆਦਾ ਧਿਆਵਣ,
    ਇਹ ਪਾਕ ਖ਼ੁਦਾ ਦੇ ਜ਼ਿਕਰਾਂ ਦੀ ਕਹਾਣੀ..

    ਸਾਲਾਂ ਸਦੀਆਂ ਸਿਖਰਾਂ ਦੀ ਕਹਾਣੀ..

    - ਰੂਹ