• jeet_aulakh 23w

    ਉਹ ਪਿਆਰ ਦੇ ਵਿੱਚ ਰੰਗਿਆ ਗਿਆ
    ਸੁਲਿ ਉਤੇ ਟੰਗਿਆ ਗਿਆ

    ਭੋਲਾ ਸੀ ਪਤੰਦਰ
    ਠੱਗਾਂ ਕੋਲੋਂ ਠੱਗਿਆ ਗਿਆ ।

    ©itsjeet46