• iamabhiverma 16w

    ਤੂੰ ਚਾਹੇ ਮੈਨੂੰ ਕਰੀਂ ਜਾਂ ਨਾ ਕਰੀ
    ਮੈਂ ਤੈਨੂੰ ਪਿਆਰ ਕਰੂੰਗਾ
    ਖੁਦ ਨਾਲੋਂ ਜਿਆਦਾ
    ਤੇਰੇ ਤੇ ਇਤਬਾਰ ਕਰੂੰਗਾ
    ਤੂੰ ਚਾਹੇ ਹੋ ਜਾਵੇਂ ਕਿਸੇ ਹੋਰ ਦੀ
    ਮੈਂ ਤਾਂ ਵੀ ਇੱਕ ਤਰਫਾ ਪਿਆਰ ਕਰੂੰਗਾ


    ©iamabhiverma