• thoughtfulpen_ 2w

    ਅੈ ਜ਼ਿੰਦਗੀ! ਤੈਨੂੰ ਜਿਉਣ ਦਾ ਮਜ਼ਾ ਖਾਸ ਹੈ..
    ਬਿਨ ਮਤਲਬ ਕੱਢੇ ਜੋ ਖਾਮੀਅਾਂ, ਉਹ ਤਾਂ ਬੱਸ ਜ਼ਿੰਦਾ ਲਾਸ਼ ਹੈ!

    ਅੈ ਜ਼ਿੰਦਗੀ! ਬਸ ਇੱਕ ਵਾਅਦਾ ਕਰਦੇ..
    ਮੈੰ ਭਾਵੇੰ ਟੁੱਟ ਜਾਵਾਂ, ਤੂੰ ਹਾਰ ਨਾ ਮੰਨੇ!
    ਠੋਕਰ ਖਾ ਕੇ ਫੇਰ ਖੜ ਜਾਵਾਂ..
    ਅੈਸਾ ਤੂੰ ਮੇਰੇ 'ਚ ਹੌਸਲਾ ਭਰਦੇ!

    ਗੁਰਪ੍ਰਤੀਕ ਢਿਲੋਂ

    @zindagi_di_kitaab