• jagjeet_singh 14w

    ਕਦੀ ਸਾਡੀ ਸ਼ਖਸ਼ੀਅਤ ਵੀ ਏਦਾਂ ਦੀ ਹੁੰਦੀ ਸੀ,
    ਕੇ ਮਹਿਫਲ ਵਿਚ ਜਾਂਦੇ ਹੀ ਖੁਸ਼ੀ ਛਾ ਜਾਂਦੀ ਸੀ।
    ਪਰ ਅੱਜ ਉਹ ਸ਼ਖਸ਼ੀਅਤ ਮੇਰੇ ਅੰਦਰ ਖੋ ਗਈ,
    ਜਿਸਨੂੰ ਉਭਾਰਨ ਦੀ ਕੋਸ਼ਿਸ਼ ਤਾਂ ਹੁੰਦੀ ਪਰ ਨਾਕਾਮ।

    ©jagjeetsingh