• roohofficials 28w

    ਕਿਸੇ ਸੁੱਕੇ ਖੂਹ ਵਿਚ ਉਗਦੇ ਪੌਦੇ ਵਰਗਾ ਹੁੰਦਾ ਹੈ ਇਸ਼ਕ,
    ਜਗ ਤੋਂ ਪਰ੍ਹਾਂ , ਅਜ਼ਾਦ, ਸਕੂਨ ਭਰਿਆ....

    R O O H
    ©roohofficials