• gagann1777 14w

    ਚੰਨ ਤਾਰੇ ,, ਲੱਗਣ ਪਿਆਰੇ
    ਇਹਸਾਸ ਇਸ਼ਕੇ da ਕਰਾਉਂਦੇ ਨੇ
    ਸੱਜਣ ਪਿਆਰੇ ,,ਕਦੇ ਵਾਦੇ ਕਦੇ ਲਾਰੇ
    ਹਕ਼ ਇੱਕ ਦੂੱਜੇ ਤੇ ਜਤਾਉਂਦੇ ਨੇ
    ਦੇਖ ਸ਼ੀਸ਼ੇ ਵੱਲ ਨੂੰ ,,,ਮੁੱਖੜਾ ਸਵਾਰੇ
    ਹਰ ਇਕ ਅਦਾ ਨਾਲ ਲੁਭਾਨਾ ਚਾਉਂਦੇ ਨੇ
    ਹਾਏ ਤਖ਼ਤ ਹਜ਼ਾਰੇ ਜਾਵਾ ਵਾਰੇ
    ਬਾਜ਼ੀ ਹਰ ਚੀਜ ਦੀ ਲਾਉਂਦੇ ਨੇ
    ਦੁੱਖ ਓਹਨਾ ਦਾ ਲੈਣ ਨੂੰ ji ਕਰਦਾ
    ਦੇਖੇ ਜਾਨ ਨਾ ਗਿਲੇ ਨੈਣ ਬੇਚਾਰੇ
    ਚੜ ਦਾ ਜਾਵਾਂ ਪੋੜੀ ਇਸ਼ਕੇ ਦੀ
    ਰੱਬਾ ਇਹ ਵੀ ਮਿੱਠੇ ਤੇਰੇ ਭਾਣੇ
    ਦਬਾ ke ਬੈਠੇ ਚਾਹ ਕਿਸੇ ਲਯੀ
    ਐਵੇ ਕੌਣ ਕਿਸੇ dil ਦੀ ਜਾਣੇ