• guriekamboj 15w

    ਜਿਹੜੇ ਹਸਦੇ ਨੇ ਬਹੁਤਾ ਓਹ ਦਿਲਾਂ ਦੇ ਭਰੇ ਹੁੰਦੇ ਨੇ___
    ਉਹਨਾ ਦੁਨੀਆ ਦੇ ਫਟ ਬੜੇ ਜਰੇ ਹੁੰਦੇ ਨੇ..!
    ©guriekamboj
    ਨਿਤ ਮਹਿਫਲਾਂ ਜਮਾਉਂਦੇ ਸਾਰੇ ਜਗ ਨੂ ਹਸਾਉਂਦੇ___
    ਪਰ ਕੌਣ ਜਾਣੇ ਅੰਦਰੋਂ ਉਹ ਹਰੇ ਹੁੰਦੇ ਨੇ..!
    ©guriekamboj
    ਦਿਨੇ ਖੁਸ਼ੀਆਂ ਮਨਾਉਂਦੇ ਰਾਤੀਂ ਹੰਝੂ ਡੋਲਦੇ___
    ਬਹਰੋੰ ਦਿਸਦੇ ਨੇ ਜਿੰਦਾ ਅੰਦਰੋਂ ਮਰੇ ਹੁੰਦੇ ਨੇ..!