• vishal_k_sharma 15w

    ਬਦਲ ਗਏ ਤੇਰੇ ਨਜ਼ਰੀਏ,
    ਬਦਲਦੇ ਜ਼ਮਾਨੇ ਨਾਲ,.
    ਤੇ ਮੈਂ ਇਹ ਸੋਚ ਕੇ ਪਿੱਛੇ ਰਹਿ ਗਿਆ,
    ਕਿ, ਤੂੰ ਨਹੀਂ ਬਦਲੇਂਗੀ।।

    ©vishal_k_sharma