• sinderpal 15w

    ਰੂਹਾਂ

    ਪਹਿਲੂ ੲਿੱਕ ਹੀ ਮਿਲੂਗਾ
    ਹਰ ਮੇਹਨਤੀ ਬੰਦੇ ਚੋਂ ,
    ਰੂਹ ਦਾ ਸਕੂਨ ਹੀ ਲੱਭਦਾ,
    ੳੁਹ ਅਾਪਣੇ ਧੰਦੇ ਚੋਂ ॥
    ਰੂਹਾਂ ਦੀਅਾਂ ਗੱਲਾਂ ਇਹ
    ਰੂਹਾਂ ਨਾਲ ਹੀ ਸਮਝਾਂ ਨੇ ,
    ਹਰ ੲਿੱਕ ਦੇ ਸਮਝ ਨੀ ਅਾੳੁਂਦੀਅਾਂ ,
    ੲਿਹ ਡੂੰਘੀਅਾਂ ਰਮਜਾਂ ਨੇ ॥
    ਫੁੱਲਹਾਰੇ ਬੂਟੇ ਕਦੇ ਨੀ
    ਚਾਹਲ ਜੜ ਤੋਂ ਵੱਢੀਦੇ,
    ਕਿਸੇ ਦੇ ਅੌਗੁਣ ਦੇਖ ਕੇ
    ਅਾਪਣੇ ਗੁਣ ਨਹੀਂ ਛੱਡੀਦੇ ॥
    ਸੱਚੀਅਾਂ ਹੋਣ ਜੇ ਮਿਹਨਤਾਂ
    ਰੱਬ ਵੀ ਝੋਲੀ ਭਰਦਾ ੲੇ,
    ਕਬੂਲ ਕਰਿਓ ਸਾਥੀਓ
    ਚਾਹਲ ਸਿਜਦਾ ਕਰਦਾ ੲੇ॥
    © ਜਸਵਿੰਦਰ ਚਾਹਲ