bawadeepti

believes to be loyal and true always .

Grid View
List View
  • bawadeepti 2w

    ##COVID 19

    ਨਾ ਇਲਾਜ ਐ
    ਨਾ ਦਵਾਈ ਐ
    ਵੇਖ ਵੇ ਇਸ਼ਕਾ ਤੇਰੇ ਟੱਕਰ ਦੀ
    ਚੀਜ਼ ਆਈ ਐ...!!!


    @ਦੀਪਤੀ ਬਾਵਾ

  • bawadeepti 4w

    ♥️

    ये मोहब्बत का शहर है जनाब !!
    जहां स्वेरा सूरज से नहीं किसी के दीदार से होता है

    @दीप्ति बावा

  • bawadeepti 6w

    Sight of LOVE

    You remember we dream of a world of HAPPINESS
    Where there is no sight of SELFISHNESS

    There isn't a day that goes by,
    That I don't think about YOU.

    Even though we are miles APART,
    You are never far from my HEART.

    Whenever you feel lost in TIME,
    Place your hand over your heart imagine it is MINE .
    And with Every beat I hope you feel more ALIVE.

    I await the time when we can TALK,
    I await the time we can finally hold HANDS & WALK..

    Even though you aren't HERE,
    Remember I miss you so much DEAR.

    I am tired of CRYING and I am done TRYING,
    To remember all about you, but when I close my EYES.
    ALL I SEE IS YOU♥️

    ©bawadeepti

  • bawadeepti 8w

    Happy brthdy bestie

    I have many friends, But one above the rest.
    That one is you, You are simply the best.

    We met when we were teens,
    We have been best friends for many years.
    You have always been there for me,
    Through Tears and Fears.

    We cannot bring the old days back,
    When we were all together.
    But the memories, we made together
    Will live in our heart forever.

    I am so blessed to have just a wonderful bestie,
    And REMEMBER, as I am your bestie.

    So whenever you will fall, I am always there for u , to pickup you....AFTER LAUGHING

    Enjoy your Day my bestie,
    Hope your special day brings you all that your Heart Desires!!

    @deeptibawa♥️

  • bawadeepti 9w

    ਜਾਨੇ ♥️

    ਤੈਨੂੰ ਪਤਾ ਆਹੀ ਤੇ ਚੀਜ਼ ਆਪਾ ਚ ਅਲਗ ਸੀ,
    ਤੂੰ ਦੁਨੀਆਂ ਪਿੱਛੇ ਪਜਦਾ ਸੀ,
    ਤੇ ਮੈਂ ਤੇਰੇ ਪਿੱਛੇ ਪਜਦੀ ਸੀ।

    @ਦੀਪਤੀ ਬਾਵਾ❣️

  • bawadeepti 10w

    ਤੈਨੂੰ ਲੱਗਦਾ ਮੈਂ ਕੁੱਝ ਨਹੀਂ ਗਵਾਇਆ ਹੈ,
    ਮੈਂ ਉਹ ਪੱਲ ਗਵਾ ਲਏ ਹਨ ਜੋ ਅਸੀਂ ਇਕਠੇ ਬਤੀਤ ਕਰਨ ਦੇ ਸੁਪਨੇ ਲੈਂਦੇ ਸਾਂ।

    @ਦੀਪਤੀ ਬਾਵਾ

  • bawadeepti 10w

    ਤੈਨੂੰ ਪਤਾ ਹੁਣ ਆਪਾਂ ਗੱਲ ਕਰਦੇ ਆਂ,
    ਪਰ ਗੱਲਾਂ ਨਹੀਂ।

    @ਦੀਪਤੀ ਬਾਵਾ

  • bawadeepti 11w



    ਸਾਡੇ ਰਿਸ਼ਤੇ ਦੀ ਗੱਲ ਮੈਂ ਉਸ ਰੱਬ ਉੱਤੇ ਛੱਡ ਦਿੰਦੀ ਸੀ,
    ਬੱਸ ਏਸੇ ਗੱਲ ਤੇ ਉਹ ਮੇਰੇ ਨਾਲ ਹਰ ਵਾਰ ਲੜਦਾ ਰਹਿੰਦਾ ਸੀ।

    ਘਰ ਪਰਿਵਾਰ ਤੇ ਰਿਸ਼ਤੇਦਾਰਾਂ ਨੇ ਆਪਣੇ ਇਸ਼ਕ ਨੂੰ ਮੰਜੂਰ ਨਹੀਂ ਕਰਨਾ,
    ਇਹ ਗੱਲ ਉਹ ਮੈਨੂੰ ਹਰ ਵਾਰ ਸਮਜਾਉਂਦਾ ਰਹਿੰਦਾ ਸੀ।

    @ਦੀਪਤੀ ਬਾਵਾ❣️

  • bawadeepti 11w



    We will pass each other on the street in a few
    Years time. We won't stop, but I know I'll smile

    @deeptibawa☺️

  • bawadeepti 11w

    ਜੇ ਮੈਨੂੰ ਪਤਾ ਹੁੰਦਾ ਨਾ ਕੀ ਤੂੰ ਮੈਨੂੰ ਕਦੇ ਮਨਾਨਾ ਨੀ,
    ਤੇ ਸੌਂਹ ਰੱਬ ਦੀ ਮੈਂ ਕਦੀ ਨਹੀਂ ਸੀ ਰੁੱਸਣਾ ਤੇਰੇ ਨਾਲ

    @ਦੀਪਤੀ ਬਾਵਾ