#mirakree

186 posts
 • birbalsharma 4w

  ਵੱਡੇ ਸਾਕੇ

  ਕਰਾਂ ਜਦੋਂ ਯਾਦ ਠੰਡੇ ਬੁਰਜ ਦੀਆਂ ਰਾਤਾਂ ਨੂੰ,
  ਛੋਟੇ ਸਾਹਿਬਜ਼ਾਦਿਆਂ ਦੀਆਂ ਵੱਡੀਆਂ ਬਾਤਾਂ ਨੂੰ,
  ਮਾਤਾ ਗੁਜਰੀ ਜੀ ਦੀਆਂ ਪੋਤਰਿਆਂ ਲਈ ਝਾਤਾਂ ਨੂੰ,
  ਬਾਜਾਂ ਵਾਲਿਆ ਸਾਡੇ ਦਿਲ ਵਿਚ ਖੋਹ ਜਿਹਾ ਪੈ ਜਾਂਦਾ।
  ਅੱਜ ਵੀ ਸਰਹਿੰਦ ਵੱਲ ਤੱਕਦੀ ਹਰ ਅੱਖ ਚੋਂ ਪਾਣੀ ਆਪ ਮੁਹਾਰੇ ਵਹਿ ਜਾਂਦਾ।
  ©ਬੀਰਬਲ ਸ਼ਰਮਾਂ

 • birbalsharma 7w

  ਜਿੰਦ-ਰੇੜਕਾ

  ਗਰਮੀਆਂ ਦੇ ਵਿੱਚ ਵਗੇ ਪਸੀਨਾ,
  ਸਰਦੀਆਂ ਵਿੱਚ ਜੰਮੀ ਧੁੰਦ ਦਾ ਪਾਣੀ।
  ਸਵੇਰੇ ਨਿੱਕਲਿਆ ਸ਼ਾਮੀ ਘਰ ਵੜਿਆ,
  ਤੇਰੀ ਜਿੰਦਗੀ ਦੀ ਬਸ ਇਹੋ ਕਹਾਣੀ।
  ਓਹੀ ਗੱਲਾਂ ਓਹੀ ਕੰਮਕਾਰ ਨੇ ਤੇਰੇ,
  ਬਲਦ ਕੋਹਲੂ ਦਾ ਜਿਉਂ ਪੀਛਦਾ ਘਾਣੀ।
  ਇਕ ਮਕਸਦ ਤੇਰਾ ਖਾਸ ਪਛਾਣ ਓਸਨੂੰ,
  ਉਸ ਡਾਢੇ ਅੱਗੇ ਨਾ ਪਵੇ ਅੱਖ ਝੁਕਾਣੀ।
  ©ਬੀਰਬਲ ਸ਼ਰਮਾਂ

 • birbalsharma 7w

  Expectations

  When I was child,
  I expected a shiny childhood,
  Parents never disappointed to me.

  Now I got married,
  My wife expecting royal & loyal life,
  I will try cheer up to her every time.

  But there is important point,
  Parents expecting only live together,
  How I can disappoint to them.

  ©Birbalsharma

 • birbalsharma 7w

  ਉਡੀਕ

  ਕੀ ਤੂੰ ਵੀ ਕਰੇਂਗਾ ਕਦੇ?
  ਜਿਵੇਂ ਅਸੀਂ ਹਰ ਪਲ ਤੇਰਾ ਫ਼ਿਕਰ ਕਰਦੇ ਹਾਂ।
  ਗੱਲ ਜਦੋਂ ਕਿਸੇ ਖਾਸ ਦੀ ਹੋਵੇ,
  ਛੱਡ ਸਭ ਨੂੰ ਬਸ ਤੇਰਾ ਹੀ ਜ਼ਿਕਰ ਕਰਦੇ ਹਾਂ।
  ਢਲ ਜਾਵਾਂ ਸ਼ਾਮ ਦੀ ਤਰ੍ਹਾਂ,
  ਤੂੰ ਬੇਪਰਵਾਹ ਅਸੀਂ ਵਿੱਚ ਹਿਜ਼ਰ ਸੜਦੇ ਹਾਂ।
  ਖਿੜ ਜਾਂਦੇ ਹਾਂ ਫੁੱਲ ਵਾਗੂੰ,
  ਜਦੋਂ ਵੀ ਮੁਹੱਬਤ ਤੇਰੀ ਦਾ ਇਤਰ ਕਰਦੇ ਹਾਂ।
  ਸਾਡੀ ਇਕ ਗਵਾਰਾ ਨਾ ਤੈਨੂੰ,
  ਗਲਤੀ ਸੌ ਤੇਰੀ ਬਰਾਬਰ ਸਿਫ਼ਰ ਕਰਦੇ ਹਾਂ।
  ਮੁੜ ਆਵੇਂਗਾ ਉਮੀਦ ਪੂਰੀ,
  ਤੇਰੀ ਦੀਦ ਲਈ ਚੁਬਾਰੇ ਸਿਖ਼ਰ ਚੜਦੇ ਹਾਂ।
  ਤੇਰੀ ਦੀਦ ਲਈ ਚੁਬਾਰੇ ਸਿਖ਼ਰ ਚੜਦੇ ਹਾਂ।
  ©ਬੀਰਬਲ ਸ਼ਰਮਾਂ

 • 1solitude 9w

  Us

  Everything happens for a reason
  Either blessings or lesson.
  But you happening to me is both,
  And a sweet bitter mystery.

  ©1solitude

 • itsmegirl_ 9w

  मनुष्यों पर कहानियां लिखना सरल हैं,
  मुश्किल है तो बस वक़्त पर लिखना!!!

  ©itsmegirl

 • october_born6 10w

  दिल मै जगह उसको दो जो आपको सर आंखो पर रखे।।
  लोग कुछ भी कहे, मोल सिर्फ तुम्हारी बात का रखे।
  दिखावे की मोह्बत तो सब करते है,
  ज़रा कोई आपनी मोहबत को छुपा कर तो रखे।।।।

  ©october_born6

 • vasu_maddy 12w

  To See The Beauty Of Life..
  Laugh Like U'have Never Cried,
  Play Like U've Never Lost,
  Love Like U've Never Been Hurt
  &
  Live Today Lyk There Is No
  Tomorrow.

  ©vasu_maddy

 • preeti_2 16w

  All you have is now

  ©preeti_2

 • simplewords 17w

  There was a tinge of sadness in her voice
  When she said ...
  "It's okay, You need not to".

  For she knew her flight of expectation
  Rose too high that it got crushed
  By the storm of reality.

  ©simplewords

 • freedomwriteswm 18w

  A city of love; choking with bodies bearing broken hearts
  ©freedomwriteswm

 • singhlakshmi 19w

  Sweet words with rudeness in voice
  Can save us from sweet one...  ©singhlakshmi

 • sramverma 19w

  Date 12/09/2020 Time 3:22 AM #SRV #beauty #mirakree

  Beauty is Inspiration,

  it inspires me to do
  beyond the capacity.

  © Sramverma

  Image's taken from mirakee credit goes to It's rightful owner.

  Read More

  ,

 • veronica099_ 20w

  Shrouded

  That darker room at some corner,
  abandoned for years,weary of dampness.
  Deliberately you hid the Mirror,
  for you are afraid, embarassed,
  that it might reflect, the truth,
  that you dare not to see.
  Or, you might disgust at the bruises,
  the rashes, the wounds, the blisters,
  that still bleed, emit foul.
  Or, could scream when the shackles,
  refuse to break,
  Throttling around your ankles, besides neck,
  Or, looking right into the worn out eyes,
  might gather some pity,
  To, jump off the cliff,
  Or to lay down inside the casket,
  So, to be lost, away from the mirror,
  into the deep blue,into the soil,
  And when the light fades gradually,
  You will be gone,forever,
  and, ever and ever.
  ©veronica099_

 • misty_writes 23w

  तेरे शज़र में एक कमरा मिरा हो तो सही
  तुझे ज़िन्दगी बना लूँ मैं वो किराया भी कम तो नहीं।

  बहकती इन हवाओं में तेरी खुशबू हो ये काफी है
  तू दूर हो कर भी संग हो ऐसी खुशनसीबी भी कम नहीं।

  ©misty_writes

 • asim39_ 27w

  Molester

  https://www.facebook.com/kundankrt

  He is the who had molested me as a child.
  Bloody molester.
  Child molester.

 • birbalsharma 28w

  ਧੀਆਂ

  ਨੌਂ ਦੇਵੀਆਂ ਪੂਜੇਂ ਵਿੱਚ ਨਰਾਤਿਆ ਦੇ,
  ਚੰਗੀ ਗੱਲ ਏ ਧਰਮ ਦੀ ਜੈ-ਜੈ ਕਾਰ ਕਰੋ।
  ਘਰ ਤੇਰੇ ਜਦ ਆਈ ਕਿਉਂ ਘਬਰਾਇਆ,
  ਖੁਸ਼ੀ ਮਨਾਓ ਸਵਾਗਤ ਸਾਰਾ ਪਰਿਵਾਰ ਕਰੋ।
  ਧੀਆਂ ਧਿਆਣੀਆਂ ਨੂੰ ਆਖਦੇ ਕੰਜਕਾਂ,
  ਤਾਂ ਫੇਰ ਦੇਵੀਆਂ ਵਾਂਗ ਸਤਿਕਾਰ ਕਰੋ।
  ਦਿਲ ਦੀਆਂ ਕੋਰੀਆਂ ਸਾਫ ਨੇ ਨੀਤਾਂ,
  ਛੱਡ ਦਿਓ ਫਿਕਰਾਂ ਦਿਲ ਤੋਂ ਪਿਆਰ ਕਰੋ।
  ਮੇਰੀਆਂ ਧੀਆਂ ਇੱਜ਼ਤ-ਮਾਣ ਨੇ ਮੇਰਾ,
  ਝਿਜਕਦੇ ਕਿਉਂ ਖੁੱਲ੍ਹੇ ਦਿਲ ਇਜਹਾਰ ਕਰੋ।
  ਕਿਸ ਗੱਲੋਂ ਡਰਦਾਂ ਜੀਣ ਦਾ ਹੱਕ ਸਭ ਦਾ ਏ।
  ਰੋਕੋ ਨਾ ਸੁਪਨਿਆਂ ਦੇ ਬੇੜੇ ਸਵਾਰ ਕਰੋ।
  ਜਿੰਨਾ ਯਕੀਨ ਖੁਦ ਤੇ ਹੈ ਰੱਖ ਇਹਨਾਂ ਲਈ,
  ਡੱਕੇ ਫਿਰ ਕੌਣ ਮਿਲਕੇ ਮੰਜ਼ਿਲਾਂ ਪਾਰ ਕਰੋ।
  ਮੋਮਬੱਤੀਆਂ ਨੇ ਇਹ ਬਾਬਲ ਦੀਆਂ ਪਰੀਆਂ,
  ਜਗਦੀਆਂ ਰਹਿਣ ਦਿਓ ਰੌਸ਼ਨ ਸੰਸਾਰ ਕਰੋ।
  "ਬੀਰਬਲ" ਜੀਣ ਦੇ ਪੁੱਤ ਜਿਹੀ ਮਸਤ ਜਿੰਦਗੀ,
  ਅੱਗੇ ਵਧਣ ਦੇ ਇਨ੍ਹਾਂ ਨੂੰ ਦੂਰ ਅੰਧਕਾਰ ਕਰੋ।
  ©birbalsharma

 • private 31w

  Word Prompt:

  Write a 6 word one-liner on Isolation
  #wordprompt #mirakree #miraquil

  Read More

  My Isolation ended with a shine

 • pa_luck 33w

  A brew of a view, that blends into separation !!

  #writersnetwork#readwriteunite#mirakree#pod

  Read More

  Selfdo(o)m

  Struggle
  Has been long to come on self love
  Cross some oceans of self shame.

  A day by a day, but a night alone
  it passes by, like the very unknown.
  A fear that holds and a hope that slips
  makes the elder into older, nearly grown.

  Conversation spell like poetry
  but words fail to reshape into one.

  "Self is obsession. Self is myopia.
  Self is center. Self is inertia".

  Struggle
  Has been real to accept the normalcy.
  Come across the august to discover autumn.

  The dew drops never wash away
  the green of the leaves.
  The tears always carry a shade invisible
  for the eyes itself, as they leave.

  We speak sense more than being in senses
  but fall short of strokes that create sensation.

  "Wiredness is an excuse. Dilemma is a delusion.
  Mania is a subtle state. Justification is defence".

  Struggle
  Has been lucid about fears of dereliction.
  Causing varied catastrophes called as clichés.

  To stand a storm that uproots
  shows you the soil that unholds.
  A seed thats useless to a manure
  a waste land that works on thresholds.

  Art isn't as easy as an artist, but blunders can't be named abstracts.

  "Impossibility is freedom. Quitting is an option.
  Withdrawal is a symptom. Stagnancy is the cause".
  ©pa_luck

 • miss_cryptic 20w

  Bda sunder sapna dekha
  tum ko maine apna dekha..