Loka di na suno
Hamesha apne man di kro
hkharpreet243
-
-
Miss u put
-
Aj mera pala din ha life da
Ke aj manu mere apne ne wish nahi kita
©hkharpreet243 -
Asi ta sajna butya nu chaya nahi
Jis nu asi chaya us ne sanu chaya hi nahi
©hkharpreet243 -
hkharpreet243 10w
Kushiya beej sajna
Hase ugan ge
Kande bije ga
Oh tere hi chuban ge
©hkharpreet243 -
hkharpreet243 10w
Sache pyar valya di koi
Kader nahi karda
Te time pass valya de
Tarle kad de dekhe ne ma
©hkharpreet243 -
hkharpreet243 10w
Hase khushiya jindgi cho
Kusde jande a
Asi na chonde v holi holi
Mukde jande a
©hkharpreet243 -
hkharpreet243 12w
Good morning
©hkharpreet243 -
hkharpreet243 13w
Rab di lathi ch awaj nahi hundi
-
hkharpreet243 14w
Jina k ho sakya badla ge jrur
Kuj halata nu te kuj apne app nu
©hkharpreet243
-
bandana81082 19w
Jazbaat
ਅੱਜ ਪਹਿਲੀ ਵਾਰ ਆਪਣੇ ਦਿਲ ਦੀ ਕਿਤਾਬ ਖੋਲਣ ਨੂੰ ਜੀਅ ਕਰਯਾ।
ਨਾਲ ਰਹਿ ਕੇ ਤਾ ਨੀ ਪਰ ਦੂਰ ਹੋ ਕੇ ਜਜ਼ਬਾਤ ਲਿਖਣ ਨੂੰ ਜੀਅ ਕਰਿਆ।
ਅੱਜ ਫੇਰ ਥੋਡੇ ਨਾਲ ਬਿਤਾਏ ਪਲਾਂ ਨੂੰ ਯਾਦ ਕਰਿਆ।
ਅੱਜ ਫੇਰ ਉਹ ਪਹਿਲਾ ਵਾਲੀ ਜ਼ਿੰਦਗੀ ਜਿਉਣ ਨੂੰ ਦਿਲ ਕਰਿਆ ।
ਅੱਜ ਪਹਿਲੀ ਵਾਰ ਆਪਣੀ ਦਿਲ ਦੀ ਕਿਤਾਬ ਖੋਲਣ ਨੂੰ ਜੀਅ ਕਰਿਆ।
