Vir
Impervious To Psychoanalysis
karanvir666
-
karanvir666 1d
-
karanvir666 1w
The Sin
The Sin Of Believing We Are Better..
The Sin Of Believing We Are Indispensable..
The Sin of Believing My Will Is Mine,
And Not The Lord's..
There Is No Comparable Sin.
Holy Bible -
karanvir666 1w
Yaad Teri
Kya Hi Oh Din , Kya Hi Oh Raatan Si ..
Sab Kehnde , Ehi Hai Mauka .
Eh ni Samaa Mudh Aunda..
Sanu Nasamjha Nu Kya Hi Si Duniya Da Pata .
Eh Nazaare,Eh Hasse , Teri Meri Ladaiyan,
Sab Si Thode Chir De Saathi..
Ki Dasan Kini Aundi Yaad Teri..
Kinve Bhul Sakda , Jis Din Mile c Pehli Vaari..
Jeth De Mahine Di Dhup V Sawan Wargi Si..
Teri Har Yaad Hale v Akhan Sahmne Jeondi Hai .
Ki Dasan Kini Aundi Yaad Teri ..
Sab Passe Charche Tere Mere..
Asi Jagg Toh Bekhabar Apni Duniya Banande Si..
Sade Layi Bunya, Tera Har Supna..
Aj V Minu Raat Nu Son Nahi Dinda. .
Ki Dasan Kini Aundi Yaad Teri. .
Aj V Akhan Bhar Andi,
Soch Ke Gal Tere Dur Jaan Di..
Nahi Bhul Sakda Tere Nal Bitaayi Sari Jawani..
Ki Dasan Kini Aundi Yaad Teri. .
Ja Ke Beth Dur Pardes Gayi .
Meri Tan Jinve Duniya Hi Khatam Kar Gyi..
Sadi Kahani Khatam Hoye , Ho 5 saal Gye..
Na Bhul Sakya Khushboo Teri..
Na Bhul Sakya Teri Ik V Gal..
Na Puchya, Na Liti Koi Saak Meri..
Ki Dasan Kini Aundi Yaad Teri.
"VIR" -
karanvir666 4w
The Opportunistic
The One's Who Haven't Raised Their Voices,
The One's Who Are too Afraid To Be Noticed,
The One's Who Pretend Not To Care,
Your Silence Shows Your Character..
Your Silence Shows Your Hypocrite Nature ..
Your Silence Will Kill Your Instinct Only.. -
karanvir666 6w
Zafar Nama
ਬੱਸ ਪ੍ਰੋਹੁਣਾ ਚੰਦ ਦਿਨਾਂ ਦਾ
ਇਹ ਜੌ ਤੇਰਾ ਰਾਜ ਹੈ
ਤੂੰ ਹਵਾ ਵੀ ਛੁਹ ਸਕਦਾ ਨਹੀਂ
ਗੋਬਿੰਦ ਦੀ
ਬੱਸ ਫੂਕ ਨਿਕਲੀ ਹੀ ਸਮਜੋ
ਬਾਦਸ਼ਾਹੇ ਹਿੰਦ ਦੀ
ਜੇ ਹੈ ਚਤਿਰ ਭੇੜੀਏ
ਤੈਨੂੰ ਮਰਨ ਦੀ ਲਾਲਸਾ
ਮੈੰ ਤੇਰੇ ਪਿੱਛੇ ਲਗਾਉਣਾ
ਸ਼ੇਰ ਬੱਬਰ ਖਾਲਸਾ
ਸੱਚ ਦਾ ਝੰਡਾ ਤੇਰੇ
ਤਖਤਾਂ ਉੱਤੇ ਗੱਡ ਕੇ
ਰਾਹ ਉਲੀਕਾਂਗਾ ਨਵਾਂ
ਇਕ ਤੀਰ ਆਪਣਾ ਛੱਡ ਕੇ
ਇਕ ਤੀਰ ਆਪਣਾ ਛੱਡ ਕੇ
ਇਕ ਤੀਰ ਆਪਣਾ ਛੱਡ ਕੇ
ਵਾਹਿਗੁਰੂ ਜੀ ਕਾ ਖ਼ਾਲਸਾ
ਵਾਹਿਗਰੂ ਜੀ ਕੀ ਫ਼ਤਿਹ
10th Guru Sri Guru Gobind Singh Ji
5th January 1707 -
karanvir666 6w
Zafar Nama
ਤੂੰ ਖੁਦਾ ਦੀ ਨਜਰ ਵਿੱਚ
ਸ਼ੈਤਾਨ ਹੈ ਨੱਕਾਰ ਹੈ
ਤੂੰ ਹੈ ਝੂਟਾ ਬਾਦਸ਼ਾਹ ਤੇ
ਜ਼ਿੰਦਗੀ ਦਾ ਕੋਹੜ ਹੈ
ਤੂੰ ਖੜਾ ਦਰਿਆ ਕਿਨਾਰੇ
ਖੋਖਲਾ ਇਕ ਬੋਹੜ ਹੈ
ਉਸ ਨੂੰ ਕਿ ਆਂਚ ਆਉਣੀ
ਸੱਚ ਜਿਸਦਾ ਯਾਰ ਹੈ
ਉਸ ਨੂੰ ਕਿ ਫਿਕਰ
ਜਿਸਦਾ ਰੱਬ ਪਹਰੇਦਾਰ ਹੈ
ਵਾਲ ਮੇਰਾ ਇਕ ਵੀ ਤੂੰ
ਵਿੰਗਾ ਕਰ ਸੱਕਦਾ ਨਹੀਂ
ਖਾਲਸਾ ਮੇਰਾ ਤਾਂ ਹਸ਼ਰਾ
ਤੀਕ ਮਰ ਸਾਕਦ ਨਹੀਂ
ਮੈਂ ਖਤਮ ਕਰਦਾ ਚਿੱਠੀ
ਖੋਲਿਆ ਜਿਸ ਪਾਜ ਹੈ
6.. -
karanvir666 6w
Zafar Nama
ਸੱਭ ਤੇਰੇ ਜਰਨੈਲ ਫਿਰਦੇ
ਸੀ ਲਕੋਂਦੇ ਜਾਨ ਨੂੰ
ਕੱਟ ਗਏ ਸੀ ਤੇਰੇ ਹਜਾਰਾਂ
ਸਿਪਾਹੀ ਕੱਟ ਗਏ
ਡੱਟ ਗਏ ਮੇਰੇ ਲੜਾਕੇ ਸਿੰਘ
ਚਾਲੀ ਡੱਟ ਗਏ
ਓਹ ਤੇਰਾ ਖਵਾਜਾ ਹੈ ਜੋ
ਮਰਦੂਦ ਵੱਡਾ ਸੂਰਮਾ
ਜੇ ਨਾ ਲੁਕਦਾ ਉਸਦਾ ਨਾ
ਕੁੱਟ ਦਿੰਦਾ ਚੂਰਮਾ
ਉਸ ਘੜੀ ਖੁਦਾ ਨੇ ਕੀਤੀ
ਆਪ ਮੇਰੀ ਰਹਿਬਰੀ
ਆਪਣੇ ਬੰਦੇ ਦੀ ਕੀਤੀ
ਆਪ ਬੰਦਾ ਪਰਵਰੀ
ਮੈਂ ਹਜਾਰਾਂ ਘੇਰਿਆ ਨੂੰ
ਤੋੜ ਕੇ ਹਾਂ ਆਗਿਆ
ਬਾਦਸ਼ਾਹ ਮੈੰ ਤੇਰਾ ਮੂੰਹ
ਮੋੜ ਕੇ ਹਾਂ ਆ ਗਿਆ
ਝੂਠੀਆਂ ਕਸਮਾਂ ਦਾ ਸਾਹਾ
ਤੂੰ ਹੀ ਜਿੰਮੇਵਾਰ ਹੈਂ
5. -
karanvir666 6w
Zafar Nama
ਆ ਦਿਖਾਵਾਂ ਰੱਬ ਦੀ ਰਹਿਮਤ ਦਾ
ਜਲਵਾ ਜਾਲਮਾ
ਸੁਣ ਓਏ ਬੋਲੇ ਬਾਦਸ਼ਾਹ
ਇਹ ਵਖਤ ਦੀ ਅਵਾਜ ਹੈ
ਖਾਲਸੇ ਦੀ ਇਸ ਤਬਾਹੀ
ਵਿੱਚ ਵੀ ਕੋਈ ਰਾਜ ਹੈ
ਇਹ ਤਬਾਹੀ ਹੈ ਹੋੲੀ
ਉੱਜੜੇ ਵਸਾਵਣ ਵਾਸਤੇ
ਇਹ ਤਬਾਹੀ ਹੈ ਹੋੲੀ
ਰੋਂਦੇ ਹਸਾਵਣ ਵਾਸਤੇ
ਜੌ ਹੈ ਕੀਤਾ ਤੇਰੀਆਂ ਫੌਜਾਂ
ਗੜੀ ਚਮਕੌਰ ਵਿੱਚ
ਬੁਜਦਿਲੀ ਨੀ ਓਸ ਤੋਂ ਵੱਡੀ
ਹੈ ਕੋਈ ਇਸ ਦੌਰ ਵਿੱਚ
ਫੁੰਡਿਆ ਜਾ ਤੀਰ ਮੇਰੇ ਨੇ
ਖਾਨ ਨਾਹਰ ਖਾਨ ਨੂੰ
4.. -
karanvir666 6w
Zafar Nama
ਆ ਵਿਖਾਵਾਂ ਕਿਸ ਤਰਾਂ
ਲੜਦੇ ਨੇ ਜੰਗਾ ਜੰਗਜੂ
ਜੰਗ ਦੇ ਮੈਦਾਨ ਵਿੱਚ
ਫੋਜਾ ਸਜਾਈਆਂ ਜਾਂਦੀਆਂ
ਹੋ ਕੇ ਆਹਮੋ ਸਾਮ੍ਹਣੇ ਤੇਗਾ
ਉਠਾਈਆਂ ਜਾਂਦੀਆਂ
ਜੇ ਨਾ ਫੌਜਾਂ ਨੂੰ ਲਡਾਉਦਾ
ਚਾਹੁਣ ਯੋਧੇ ਛਾਕਰੇ
ਦੋਹਾਂ ਧਿਰਾਂ ਦੇ ਸੂਰਮੇਂ
ਜਰਨੈਲ ਕਰਦੇ ਈ ਟਾਕਰੇ
ਤੂੰ ਹੀ ਏਦਾਂ ਫੌਜ ਲੈਕੇ
ਆਜਾ ਮੇਰੇ ਰੂਬਰੂ
ਮੈੰ ਲੜਾਂਗਾ ਜੰਗ ਓਸੇ ਹੀ ਤਰਾਂ ਦੀ ਹੂਬਹੂ
ਓ ਖੁਦਾ ਦੇ ਮੁਰਜਿਮਾ
ਤੂੰ ਬਾਦਸ਼ਾਹ ਮਰਦੂਦ ਹੈ
ਆਪਣੀ ਹੀ ਅੱਗ ਅੰਦਰ
ਸੜ ਰਿਹਾ ਨਮਰੂਦ ਹੈ
ਅਾ ਪੜਾਵਾਂ ਰੱਬ ਦੀ
ਤਹਿਰੀਜ ਅਨਪੜ ਆਲਮਾ
3.. -
karanvir666 6w
Zafar Nama
ਡੰਡਿਆ ਦੇ ਨਾਲ ਕਦੇ ਅਰਥ
ਤੂੰ ਡੰਡੌਉਤ ਦੇ
ਇਹ ਤੇਰੀ ਕੜਵੀ ਕਮੀਨੀ
ਬਦਲਿਆਂ ਦੀ ਭਾਵਨਾ
ਹੁਣ ਇਹ ਚਾਹੁੰਦੀ ਜੋਰ
ਗੁਰੂ ਗੋਬਿੰਦ ਦਾ ਅਜਮਾਵਣਾ
ਹੈ ਤੇਰੇ ਪੈਰਾਂ ਦੇ ਹੇਠਾਂ
ਅੱਗ ਐਸੀ ਬਾਲਣੀ
ਜਿਸ ਨੇ ਤੇਰੀ ਸਲਤਨਤ ਤੇ
ਬਾਦਸ਼ਾਹੀ ਜਾਲਣੀ
ਕੀ ਹੋਇਆ ਜੇ ਸ਼ੇਰ ਦੇ
ਬੱਚੇ ਤੂੰ ਮਾਰੇ ਗਿਦੜਾ
ਕੀ ਹੋਇਆ ਜੇ ਲਿੱਦ ਤੂੰ
ਫਿਰਦਾ ਫੁੰਡਾਈ ਲਿੱਦਡ਼ਾ
ਜੌ ਖੁਦਾ ਦੇ ਨਾਮ ਤੇ ਚੱਕੀਆਂ
ਤੂੰ ਕਸਮਾ ਮਾਰ ਗਈਆਂ
ਤੇਰੀਆਂ ਪੰਜੇ ਨਮਾਜਾ ਨੂੰ
ਕਲੰਕਿਤ ਕਰ ਗਈਆਂ
ਅਾ ਸੁਣਾਵਾ ਕਿਸ ਤਰਾਂ
ਕਰਦੇ ਨੀ ਯੋਧੇ ਗੁਫ਼ਤਗੂ
2..
