kourharleen

Happy soul ✌️❤️ coz , you can't broke the broken..����

Grid View
List View
Reposts
  • kourharleen 2w

    Her flawless beauty and his flawless lies.
    And people saw ,love dies...❤️❤️

  • kourharleen 5w

    ਜਿਹੜੇ ਰਾਹ ਜਾਣਾ ਨਾ ਹੋਵੇ , ਰਸਤਾ ਵੀ ਨਹੀਂ ਪੁੱਛੀ ਦਾ
    ਜੇਕਰ ਪਿੱਛੇ ਮੁੜਨਾ ਨਾ ਹੋਵੇ , ਨਾ ਹੀ ਮੁੜ ਮੁੜ ਤੱਕੀ ਦਾ ....

  • kourharleen 7w

    I lost someone in the same crowd where I first met ..

  • kourharleen 7w

    ਸਮੇਂ ਅਨੁਸਾਰ ਜ਼ਰੂਰਤਾਂ ਦਾ ਤੇ
    ਜ਼ਰੂਰਤਾਂ ਅਨੁਸਾਰ ਇਨਸਾਨ ਦਾ ਬਦਲਣਾ ਜਾੲੇਜ਼ ਹੁੰਦਾ ਹੈ

  • kourharleen 7w

    She hugged him by lefting the whole world .
    He hugged her back because she was that world to her ..


    ©kourharleen

  • kourharleen 9w

    ਮਰਜ਼ੀ ਤੇ ਮਜਬੂਰੀ ਚ ਫਰਕ ਹੁੰਦਾ ਹੈ ਜਨਾਬ ....

  • kourharleen 9w

    ਮੈਂ ਚਾਹਵਾਂ ਨਾ ਤੈਨੂੰ ਐਸੀ ਕੋਈ ਵਜ੍ਹਾ ਦੇਦੇ ,
    ਹਾਂ , ਨਹੀ ਹੋਇਆ ਮੈ ਤੇਰੇ ਕਾਬਿਲ , ਚਲ ਕੋਈ ਸਜ਼ਾ ਦੇਦੇ ..

    ਅੱਗੇ ਨੂੰ ਤੁਰ ਜਾਵਾ ਮੈਂ ਐਸੀ ਕੋਈ ਰਾਹ ਦੇਦੇ ,
    ਝੂਠਾ ਨਾ ਮੈਂ ਪੈ ਜਾਵਾਂ , ਮੇਰੇ ਹੱਕ ਚ ਕੋਈ ਗਵਾਹ ਦੇਦੇ ..

    ਨਾ ਦੇਵੀਂ ਕੋਈ ਬੇਵਫਾਈ ਮੈਨੂੰ ,
    ਆਪਣੀ ਵਫਾਈ ਚ ਥੋੜੀ ਪਨਾਹ ਦੇਦੇ ..

    ਜਿੱਥੇ ਨਾ ਹੋਵੇ ਜ਼ਿਕਰ ਤੇਰਾ
    ਐਸੀ ਕੋਈ ਜਗਾਹ ਦੇਦੇ

    ਕਹਿਲਾਵਾ ਨਾ ਮੈਂ ਬੇਵਫਾ ,
    ਬਸ ਇੰਨੀ ਕੇ ਵਫਾ ਦੇਦੇ ..

    ਤੇਰੇ ਵੱਲ ਨੂੰ ਮੇਰੇ ਪੈਰ ਨਾ ਮੁੜਨ ,
    ਐਸੀ ਕੋਈ ਰਾਹ ਦੇਦੇ ..

    ਇਕ ਵਾਰੀ ਫੇਰ ਜਿੱਤ ਜਾਵਾਂ ਮੈ ਤੈਨੂੰ
    ਐਸੀ ਕੋਈ ਇੱਕ ਸਲਾਹ ਦੇਦੇ...

    ©kourharleen

  • kourharleen 9w

    ਦਿਲ ਤੇਰੇ ਦਾ ਕੋਈ ਰਾਹ ਦੇਦੇ ,
    ਮੈ ਤੈਨੂੰ ਫੇਰ ਜਿੱਤ ਜਾਵਾ,ਕੋਈ ਸਲਾਹ ਦੇਦੇ ...

  • kourharleen 9w

    ਝੂਠ ਬੇਸ਼ੱਕ ਓਹਦੇ ਸੀ ,
    ਪਰ ਓਹਨਾ ਤੇ ਯਕੀਨ ਤਾਂ ਮੇਰਾ ਸੀ ...

  • kourharleen 9w

    ਸਮਾਂ ਵੀ ਉੱਥੇ ਧੋਖਾ ਦੇ ਜਾਂਦਾ ਜਦੋਂ ਇਨਸਾਨ ਨੂੰ ਲਗਦਾ ਕਿ ,
    "ਹੁਣ ਸਭ ਠੀਕ ਹੈ " ...