nishuuhsin

ਅਰਥਹੀਣ

Grid View
List View
  • nishuuhsin 21w

    ਦੁਚਿੱਤੀ

    ਪਤਾ ਨੀ ਤੇਰਾ ਪਿਆਰ ਸੀ ਜਾ ਨਫ਼ਰਤ
    ਜਾ, ਤੇਰੀ ਦੁਚਿੱਤੀ.. 🤔🤔
    ਕਦੇ ਮੇਰੇ ਨਾਮ ਲਿਖਿਆ ਤੇ ਕਦੇ ਕਟਿਆ....




    ©ਨਿਸ਼

  • nishuuhsin 22w

    फिर मिलेंगे

    हम मिले थे कुछ तो वजह होगी,
    हम जुदा हुए कुछ तो वजह होगी,
    हम “फिर मिलेंगे” कुछ तो वजह होगी...!!



    ©निश

  • nishuuhsin 24w

    ਜ਼ਹਿਰ

    ਚੱਲ ਜ਼ਹਿਰ ਪਿਆਲਾ ਇੱਕ ਪਿਲਾ ਸਜੱਣਾ,
    ਲਗਦਾ ਸੁਕਰਾਤ ਕੋਈ ਫੇਰ ਏਸ ਦਿਲ ਵਿੱਚ ਧੜਕ ਰਿਹਾ...!!


    ©ਨਿਸ਼

  • nishuuhsin 27w

    मुसाफ़िर

    मंज़िल मिले ना मिले, अब चाह भी किसको है,
    शुक्रगुज़ार हुँ के अब भी सफ़र में हुँ, हाँ मैं एक मुसाफ़िर हुँ..!!

    ©निश

  • nishuuhsin 28w

    ਹਿਜ਼ਰ

    ਤੇਰਾ ਇਸ਼ਕ ਸ਼ਦਾਅ,
    ਬਿਨ੍ਹ ਸਦਿਆਂ ਹੀ ਮੇਰੇ ਸਿਰ ਚੜ੍ਹ ਚੜ੍ਹ ਬੋਲੇ,
    ਲੈ ਤਿਖੀਆ ਤੇਜ਼ ਕਟਾਰਾ,
    ਮੈਨੂੰ ਹਿਜ਼ਰ ਪਿਆ ਫੋਲੇ..!!


    ©ਨਿਸ਼

  • nishuuhsin 30w

    इश्क़-से-इश्क़

    झूठ होगा गर कहूँ, मुझे तुझसे इश्क़ हे,
    सच मानो तो मुझे सिर्फ़ “इश्क़-से-इश्क़” हे...!!

    ©निश

  • nishuuhsin 31w

    ਸਰਵਣ

    ਮਿਰਜ਼ੇ ਰਾਝੇਂ ਤਾ ਲੱਖਾਂ ਫਿਰਦੇ,
    ਮਨ ਮੇਰਾ ਤਾ ਕਿਸੇ “ਸਰਵਣ” ਦੀ ਰਾਹ ਤੱਕੇ...!!


    ©ਨਿਸ਼

  • nishuuhsin 31w

    ਤੇਰਾ ਮੇਰਾ

    ਤੂੰ ਕਦੇ ਮੇਰਾ ਨੀ ਹੋਇਆ,
    ਪਰ ਮੈ ਤਾ ਤੇਰੀ ਹੋਈ ਸੀ,
    ਪਰ ਤੂੰ ਮੇਰਾ ਕਿਵੇ ਹੋ ਸਕਦਾ ਸੀ,
    ਤੂੰ ਤਾ ਕਦੇ ਖੁਦ ਦਾ ਵੀ ਨਾ ਹੋਇਆ...!!



    ©ਨਿਸ਼

  • nishuuhsin 31w

    ਆਖਰੀ ਵਿਸ਼ਵਾਸ

    ਤੂੰ ਮੇਰੀ ਪਹਿਲੀ “ਮੁਹੱਬਤ” ਤਾ ਨਹੀ ਸੀ,
    ਪਰ ਹਾਂ, ਮੇਰਾ ਆਖਰੀ “ਵਿਸ਼ਵਾਸ” ਸੀ
    ਹੁਣ ਨਾ ਮੁਹੱਬਤ ਹੋਣੀ ਤਾ ਨਾ ਹੋਣਾ ਵਿਸ਼ਵਾਸ ਕਿਸੇ ਤੇ...!!

    @ਨਿਸ਼

  • nishuuhsin 31w

    ਖਾਲੀ ਵਰਕੇ

    ਮੈਂ ਮੇਰੀ ਜਿੰਦਗੀ ਦੀ “ਕਿਤਾਬ” ਦੇ ਕੁੱਝ ਵਰਕੇ ਖਾਲੀ ਛੱਡੇ ਆਂ.....
    ਜਿਹਨਾਂ ਤੇ ਤੂੰ ਲਿਖਾਗੇਂ ਕੁੱਝ ਮੇਰੇ ਬਾਰੇ ‘ਤ ਕੁੱਝ “ਸਾਡੇ” ਬਾਰੇ.......
    ਕੁੱਝ ਉਹ ਜੋ ਤੇਥੋ ਕਦੇ ਕਹਿ ਨਾ ਹੋਇਆ, ਕੁੱਝ ਉਹ ਜੋ ਮੈਂ ਕਦੇ ਸੁਣ ਨਾ ਸਕੀ...


    ©ਨਿਸ਼