• akashdeepsingh 26w

    Word Prompt:

    Write a 6 word short tale on Ebb

    Read More

    ਜਦ ਬਾਹਰੋਂ ਇਕੱਲਾ ਹੋਵਾ,
    ਤਾ ਅੰਦਰਲੇ ਨਾਲ ਸਾਂਝ ਪਾ ਲੈਨਾ,
    ਇਹ ਤਾ ਨੀ ਪਤਾ ਕਿ ਉਹ ਕੋਣ ਆ,
    ਪਰ ਲਗਦਾ ਉਹ ਰੋਣਕਾ ਦਾ ਬਾਦਸ਼ਾਹ।