• do_galla_pyaardiya 24w

  ਮੇਰੇਵਿਚਾਰ

  Read More

  Gareebi

  ਜੱਦ ਪੈਸਾ ਹੋਜੇ ਬਾਲਾ ਕਦੇ ਵੀ ਹਜ਼ਮ ਨਹੀਂ ਹੁੰਦਾ

  ਉੱਜੜ ਜਾਂਦੇ ਨੇ ਰਿਸਤੇ ਪਰ ਮੋਹ ਖ਼ਤਮ ਨਹੀ ਹੁੰਦਾ

  ਘਰ ਵਿੱਚ ਸੁੱਖ ਭਾਲਦਾ ਲਈ ਕੇ ਸਹਾਰਾ ਦੌਲਤ ਦਾ

  ਦੁੱਖੀ ਬੰਦਾ ਵੀ ਜਯੋਂਦਾ ਸੁੱਖ ਨਾਲ਼ ਲਈ ਕੇ ਸਹਾਰਾ ਸੋਹਰਤ ਦਾ
  ©do_galla_pyaardiya