• amankaurdandiwal 5w

    ਕਿਸੇ ਦੇ ਸਾਥ ਦਾ ਅਹਸਾਸ ਆਪਾਂ ਨੂੰ ੳਨਾਂ ਟਾਇਮ ਨਹੀਂ ਹੁੰਦਾ ਜਿਨਾਂ ਟਾਇਮ ਉਹ ਆਪਣੇ ਨਾਲ ਹੋਣ ਸਗੋਂ ਉਹਨਾਂ ਦੇ ਜਾਣ ਬਾਦ ਹੀ ਉਹਨਾਂ ਦੀ ਕਮੀ ਮਹਿਸੂਸ ਹੁੰਦੀ ਆਂ।।
    ©kaurdandiwal