• 22deep 24w

    ਦੀਪ ਮਸਾਣੀ ਵਾਲਾ

    Read More

    ਕਿਉ ਤੁਸੀ ਚਿੱਟੇ ਵਿੱਚ ਰੋਲੀਆਂ ਜਵਾਨੀਆਂ
    ਖੰਡ ਵਾਂਗ ਚਿੱਟੇ ਵਿੱਚ ਖੋਰੀਆਂ ਜਵਾਨੀਆਂ
    ਦਾਰੇ ਵਾਂਗ ਤੁਸੀ ਬਲਵਾਨ ਯਾਰੋ ਬਣ ਜਾਓ
    ਮਿਰਜ਼ੇ ਵਾਂਗ ਤੁਸੀ ਪਿਆਰ ਯਾਰੋ ਕਰ ਲਾਓ
    ਪਲ-ਪਲ ਮਰਨ ਨਾਲੋ ਇੱਕ ਵਾਰ ਮਰ ਜਾਓ
    ਚਿੱਟੇ ਨਾਲ ਮੌਤ ਮਿਲੇ ਚਿੱਟੇ ਤੋਂ ਯਾਰੋ ਡਰ ਜਾਓ