• mandeepmaan 6w

    ਮੈਂ ਬੰਦਿਸ਼ਾ ਨੂੰ ਤੋੜੂ ਮੈਂ ਸੁਪਨੇ ਉਸਾਰੂ
    ਮੈਂ ਅੰਬਰਾਂ ਚ ਉੱਡੂ ਮੈਂ ਧਰਤੀ ਨੂੰ ਪਾੜੂ
    ਮੈਂ ਮਰਦਾ ਨਈ ਭਾਵੇਂ ਹੈ ਸਾਹਾਂ ਦੀ ਖੇਡ
    ਮੈਂ ਜਿਤੂਗਾ ਦੁਨੀਆਂ ਮੈਂ ਕਦੇ ਵੀ ਨੀ ਹਾਰੂ

    ਮਨਦੀਪ ..✍️