• mandeepmaan 10w

    ਲੋਕਾਂ ਤੋਂ ਉਮੀਦਾਂ ਲਾਉਂਦੇ ਰਹਿਨੇ ਹਾਂ ਆਪਾਂ ਅੌਖੇ ਵਖਤ ਚ ਤੇ ਉਹ ਨਾਲ਼ ਨਈ ਖੜਦੇ ਤੇ ਦੁੱਖੀ ਹੁੰਦੇ ਹਾਂ ਗੁੱਸੇ ਹੁੰਦੇ ਹਾਂ ਅਚਾਨਕ ਅੱਜ ਮਨ ਚ ਆਇਆ ਕੇ ਯਾਰ ਜਿਹੜਾ ਦਿਲ 24 ਘੰਟੇ ਸਾਡੇ ਸਰੀਰ ਚ ਧੜਕਦਾ ਹੈ ਤੇ ਜਦ ਕਿਤੇ ਕੋਈ ਫ਼ਿਕਰ ਹੁੰਦਾ ਜਾਂ ਵੱਡੀ ਘਟਨਾ ਘਟਦੀ ਹੈ ਤਾਂ ਦਿਲ ਫੇਲ ਹੋ ਜਾਂਦਾ (heart attack)
    ਸੋ ਯਾਰ ਜਦ ਮਾੜੇ ਸਮੇਂ ਚ ਆਪਣਾ ਦਿਲ ਸਾਥ ਛੱਡ ਜਾਂਦਾ ਤੇ ਲੋਕਾਂ ਤੋਂ ਉਮੀਦਾਂ ਕਿਓਂ ਰੱਖ ਕੇ ਦੁੱਖੀ ਹੋਣਾ
    ਖੁਸ਼ ਰਹਿਣ ਦੀ ਕੋਸਿ਼ਸ਼ ਕਰੋ ਜਿੰਨੀ ਹੋ ਸਕਦੀ

    ✍️... ਮਨਦੀਪ