• shrn_kaur 4w

    ਕਿੱਥੇ ਮਰ ਗਈ ਇਨਸਾਨੀਅਤ ਤੇਰੀ,
    ਕਿੱਥੇ ਗਿਆ ਤੇਰੇ ਅੰਦਰ ਦਾ ਇਨਸਾਨ,
    ਹੋ ਰਹੇ ਨੇ ਅੱਜ ਕਿੰਨੇ ਜ਼ੁਲਮ,
    ਕਿਉਂ ਬੰਦ ਹੋ ਗਈ ਤੇਰੀ ਜ਼ੁਬਾਨ,
    ਕਦੋਂ ਜਾਗੇ ਗੀ ਤੇਰੀ ਇਨਸਾਨੀਅਤ,
    ਕਦੋਂ ਉੱਠੇਗਾ ਤੇਰੇ ਅੰਦਰ ਦਾ ਇਨਸਾਨ,
    ਕਦੋਂ ਬੰਦ ਹੋਵੇਗੀ ਹੈਵਾਨੀਅਤ,
    ਕਦੋਂ ਮਿਲੇਗਾ ਨਿਮਾਣੇ ਨੂੰ ਬਣਦਾ ਸਨਮਾਨ ।
    ©shrn_kaur