• manmeet5 9w

  ਮੈਂ ਪਾਣੀ
  ਉਹ ਮੇਰੀ ਮੱਛਲੀ
  ਪਰ ਉਸਦਾ ਪਿਆਰ
  ਸਾਬਿਤ ਹੋ ਗਿਆ ਨਕਲੀ
  ਪਰ ਅੱਜ ਅਹਿਸਾਸ ਹੋਇਆ
  ਨਾ ਮੈਂ ਸੀ ਕਦੇ ਉਸਦਾ ਪਾਣੀ
  ਨਾ ਉਹ ਸੀ ਕਦੇ ਮੇਰੀ ਮੱਛਲੀ
  ਕਿਉਂਕਿ ਉਸਦਾ ਪਿਆਰ ਸੀ ਨਕਲੀ
  ਉਸਦਾ ਪਿਆਰ ਸੀ ਨਕਲੀ
  Manmeet nimaani