• joban8 10w

    ਸੁਪਨਾ

    ਹਰ ਵਾਰ ਦੀ ਮਿਲਣੀ ਉਹਨਾਂ ਦੀ
    ਇੱਕ ਨਵੀਂ ਸ਼ੁਰੂਆਤ ਮੁਹੱਬਤ ਨੂੰ ਦੇ ਜਾਂਦੀ....
    ਹਰ ਵਾਰ ਸਵਾਲ ਜੱਦ ਉੱਠਦਾ ਹੈ ਦੂਰੀ ਬਣਾਉਣ ਦਾ,
    ਉਹਦੀ ਮਜ਼ਬੂਰੀ ਸੀ ਸੁਪਨਾ ਡਰ ਦੇ ਹੋਕੇ ਵਿੱਚ ਬਦਲਾਅ ਜਾਂਦੀ...


    ©joban8