• jyotib 23w

  ਤੇਰੇ ਡੋਲੇ ਮਨ ਦਾ ਆਧਾਰ ਬਣ ਜਾਵਾਂ ਮੈਂ

  ਜਿੱਥੇ ਜਾਵਾਂ ,,ਨਾਲ ਪਾਵਾਂ ਤੇਰਾ ਪਰਛਾਵਾਂ ਮੈਂ

  ਆਪਣੇ ਨਾਮ ਵਾਲੇ ਫਟ,,ਸਾਰੇ ਸੀ ਲਵਾਂ

  ਅਖੀਰ ਵੇਲੇ ,,ਮਨ ਹਲਕਾ ਕਰ ਜੀ ਲਵਾਂ

  ਹਰ ਉਲਝਣ ਵਕ਼ਤ ਦੀ ਘੜੀ

  ਸੁਲਝਾਣਾ ਚਾਹਾਂ ਮੈਂ

  ਤੇਰਾ ਹਰ ਦਰਦ ਵੰਡਾਉਣਾ ਚਾਹਾਂ ਮੈਂ