• simranjii 24w

  Akhaan hoyiaan anniyaan
  supne vi hoye bad'rang ji.

  Aqal vi be'aqal ho gyi.
  challe jo asi duniyaa de sang ji.

  #SS

  Read More

  ਅੱਖਾਂ ਹੋਇਆਂ ਅੰਨ੍ਹੀਆਂ
  ਸੁਪਨੇ ਵੀ ਹੋਏ ਬਦਰੰਗ ਜੀ।

  ਅਕਲ ਵੀ ਬੇਅਕਲੀ ਹੋ ਗਈ
  ਚੱਲੇ ਜੋ ਅਸੀਂ ਦੁਨੀਆਂ ਦੇ ਸੰਗ ਜੀ।


  ©simranjii