• panjabiwriters 27w

    ਮੈਂ ਉਨ੍ਹਾਂ ਲੋਕਾਂ ਚੋਂ ਹਾਂ, ਜੋ ਉਮਰ ਭਰ ਸਫਰ 'ਚ ਰਹੇ,
    ਜਿਨ੍ਹਾਂ ਦੇ ਸਿਰ 'ਤੇ ਸਦਾ ਤਾਰਿਆਂ ਦਾ ਥਾਲ ਰਿਹਾ।

    - ਸੁਰਜੀਤ ਪਾਤਰ