• inderjitkaur 23w

  ਪਰਦੇਸ

  ਿੲਹ ਦੇਸ ਅਸਾਡੜਾ ਦੇਸ ਨਹੀਂ
  ਿੲਹ ਦੇਸ ਪਰਦੇਸ ਬੇਮੁਖਾ ਵੇ,
  ਉਹ ਦੇਸ ਅਸਾਡੜਾ ਦੇਸ ਹੈ
  ਿਜੱਥੇ ਮੇਰਾ ਲਾਲਨ ਬੈਠਾ ਹੱਸਮੁੱਖਾ ਵੇ।
  ਿੲਹ ਦੇਸ ਨਹੀਂ ਪਰਦੇਸ ਹੈ ਅਿੜਆ
  ਿਜਸ ਨੰੂ ਸੋਹਣਾ ਦੇਸ ਅਪਣਾ ਤੂੰ ਦਰਸਾਇਆ ਏ,
  ਉਹ ਦੇਸ ਮੇਰਾ, ਸੋਹਣਾ ਦੇਸ ਹੈ
  ਜਿੱਥੇ ਮੇਰਾ ਿਪਆਰਾ ਬਾਹਾਂ ਅੱਡੀ ਖਲੋਇਆ ਏ।

  -ਿੲੰਦਰਜੀਤ ਕੌਰ