• amanyaar01 5w

  ਤਰਸੇ ਫਿਰਦੇ ਤੇਰੇ ਬੋਲ

  ਸੁਣਨ ਨੂੰ ਮੇਰੇ ਕੰਨ..

  ਇੱਕ ਤੂੰ ਵੀ ਹੁਸਨ ਦੇ ਹੰਕਾਰ

  'ਚ ਸੀ ਤੇ ਦੂਜਾ ਆਹ ਚੰਨ

  ਤੇਰੇ ਹਿੱਸੇ ਸਾਰੇ ਹੋ ਗਏ

  ਮੇਰੇ ਹਿੱਸੇ ਤਾਰੇ ਹੋ ਗਏ


  ©amanyaar01