• life_of_stranger_ 5w

    ਅੱਜ ਵੀ ਤੇਰੇ ਖਿਲਾਫ਼ ਕੋਈ ਬੋਲੇ ਤਾਂ
    ਮੇਰੇ ਤੋਂ ਸੁਣਿਆ ਨੀ ਜਾਂਦਾ
    ਅਸੀਂ ਤਾਂ ਸੋਨੇਆ ਤੇਰੀ ਨਫ਼ਰਤ ਨੂੰ ਵੀ
    ਵੜੇ ਪਿਆਰ♥ਨਾਲ ਅਪਨਾਇਆ☺