• kulwinderdhanoa 10w

    ਵਸਦੇ ਦਰਾ ਦੇ ਚਾਨਣ ਨੂੰ ਦੀਵਾਲੀ ਕਹਿੰਦੇ
    ਕਲਵਿੰਦਰਾ ੳੁਜੜਿਅਾ ਨੂੰ ਨਾ ਰੌਸ਼ਨੀਅਾ
    ਨਾਲ ਫਰਕ ਪੈਦੇ
    ©kulwinderdhanoa