• gurpreetsingh 23w

  ਅੱਜਕੱਲ੍ਹ ਕਿਹਦੇ ਨਾਲ ਲਾਈਆ
  ਮੁਟਿਆਰ ਨੇ ਕਿਹਦੇ ਨਾਲ ਚੱਲਦਾ ਪਿਆਰ।
  ਨੀ ਸ਼ਿਕਾਰਨੇ ਕੌਣ ਤੇਰਾ ਅਗਲਾ ਸ਼ਿਕਾਰ
  ਨੀ ਸ਼ਿਕਾਰਨੇ,
  ਕੌਣ ਤੇਰਾ ਅਗਲਾ ਸ਼ਿਕਾਰ।


  ਕਿਥੇ ਚੋਗ ਪਾਈ ਕਿਥੇ ਜਾਲ ਵਿਛਾਏ ਤੂੰ,
  ਚੁਣ ਕੇ ਉਮੀਦਵਾਰ ਅਗੂਠੇ ਕਿਥੇ ਲਾਏ ਤੂੰ।
  ਅਜਕੱਲ ਕਿਹਦੇ ਨਾਲ ਸਾਈਆ
  ਨੀ ਵਪਾਰਨੇ,
  ਕਿਹਦੇ ਨਾਲ ਚੱਲਦਾ ਵਪਾਰ ।
  ਨੀ ਸ਼ਿਕਾਰਨੇ਼
  ਗੁਰਪ੍ਰੀਤ ਗੋਪੀ

  Read More

  ਸ਼ਿਕਾਰਨੇ

  ਗੋਪੀ ਜੀਰਾ