• kourharleen 11w

    ਇੱਕ ਕੋਲ ਜਹੀ ਆਈ , ਅਾ ਕੇ ਕੱਟੀ ਗਈ ।
    ਦਿਲ ❤️ਦੀ ਧੜਕਣ ਇਕਦਮ ਜਿਵੇਂ ਚੱਕੀ ਗਈ ।
    ਠੰਡ ਦੇ ਕੋਰੇ ਵਿਚ ਜਿਵੇਂ ਅੱਗ ਨੂੰ ਹੋਵੇ ਸੇਕ ਲਿਆ ,
    5 ਮਿੰਟ ਚ ਫੋਨ ਆਪਣੇ ਨੂੰ 25 ਵਾਰੀ ਮੈਂ ਦੇਖ ਲਿਆ ।
    ਸਾਡੀ ਸਾਦਗੀ ਨਾ ਸਾਂਭੀ ਗਈ ਓਹਨਾ ਵੱਡਿਆ ਸ਼ੌਕੀਨਾਂ ਤੋਂ ,
    ਮੁੜ ਚੇਤਾ ਆਇਆ,,
    ਕਿ ਗਲਤੀ ਨਾਲ ਵੀ ਨੰਬਰ ਲਗ ਜਾਂਦੇ ਨੇ ਟਚ ਸਕਰੀਨਾਂ ਤੋਂ


    ©kourharleen