• harveen1509 11w

    ਕੀ ਫਾਇਦਾ?

    ਇਨਸਾਨ ਦੀ ਅਸਲੀ ਕਦਰ ਜੇ ਉਸਦੇ ਮਰਨ ਤੇ ਹੈ,
    ਫੇਰ ਜੀਣ ਦਾ ਕੀ ਫ਼ਾਇਦਾ?

    ਜੇ ਆਖਿਰ ਚ ਰੂਹ ਹੀ ਪਰਮਾਤਮਾ ਨਾਲ ਮਿਲਦੀ ਹੈ,
    ਤੇ ਇਨਸਾਨ ਦੇ ਚੋਲਾ ਦਾ ਕੀ ਫਾਇਦਾ?