• kaursona99 5w

    ਹੈ ਸੁਰਖ ਗੁਲਾਬੀ ਤੇ ਨੀਂਦਰ ਤੋਂ ਵਾਂਝੀ
    ਯਕੀਨਨ ਇਸ ਅੱਖ ਵਿੱਚ ਸੁਪਨਾ ਹੈਂ ਕੋਈ।
    @kaursona99