• guriekamboj 23w

    Ishqq❣️

    ਜਦੋਂ ਇਸ਼ਕ ਹਕੁਮਤ ਕਰਦਾ ਏ __!!ਦਿਲ
    ਜੁਦਾ ਹੋਣ ਤੋਂ ਡਰਦਾ ਏ __!!ਉਸਨੂੰ ਨੀਂਦਰ
    ਆਉਣੀ ਭੁੱਲ ਜਾਂਦੀ __!!ਜਿਹੜਾ ਇਸ਼ਕ ਦੇ
    ਬੂਹੇ ਖੜਦਾ ਏ __!!ਕਈ ਇਸ਼ਕ ਦੀ ਖਾਤਿਰ
    ਮਰ ਜਾਂਦੇ __!!ਕਈ ਕਹਿੰਦੇ ਇਸ਼ਕ ਦੀ ਲੋੜ
    ...ਨਹੀਂ __!!ਕਈ ਕਹਿੰਦੇ ਇਸ਼ਕ ਨੂੰ ਖੇਡ
    ਐਸੀ __!!ਜਿੱਥੇ ਧੋਖੇਬਾਜ਼ਾ ਦੀ ਥੋੜ ਨਹੀਂ
    ©guriekamboj