• shehbeg 23w

  ਪਿੰਡ ਸਦਾ ਹੀ ਭ੍ਰਿਸ਼ਟਾਚਾਰ ਦਾ ਸ਼ਿਕਾਰ ਰਹਿਆ । ਇਸਦਾ ਕਦੇ ਕਿਸੇ ਨੂੰ ਸਬੂਤ ਨਹੀਂ ਮਿਲੇ। ਕਿ ਆਖਿਰ ਆਉਣ ਵਾਲੀਆਂ ਪਿੰਡ ਨੂੰ ਗ੍ਰਾਂਟਾਂ ਕਿੱਥੇ ਜਾਂਦੀਆਂ ਨੇ। ਕੌਣ ਇਸਨੂੰ ਖਾਂਦਾਂ , ਇਹ ਕਦੇ ਕਿਸੇ ਦੇ ਸਾਹਮਣੇ ਨਹੀਂ ਆਉਂਦਾ।
  ਪਰ ਇਹੋ ਜਿਹਾ ਸਬੂਤ ਮੌਜੂਦਾ ਸਰਪੰਚ ਜੀਵਨ ਸਿੰਘ ਨੇ ਖੁਦ ਹੀ ਦੇ ਦਿੱਤਾ। ਜਦ ਜਨ ਸਿਹਤ ਵਿਭਾਗ ਦਾ SDO ਪਿੰਡ ਆਇਆ ਤੇ ਉਸਨੇ ਵਿਕਾਸ ਕਾਰਜਾਂ ਪ੍ਰਤੀ ਦਿੱਤੇ ਗ੍ਰਾਂਟ ਬਾਰੇ ਪੁੱਛਿਆ `ਤੇ ਤਾਂ ਸਰਪੰਚ ਨੇ ਕਿਹਾ ਕਿ ਮੈਨੂੰ ਕੋਈ ਗ੍ਰਾਂਟ ਨਹੀਂ ਮਿਲੀ। ਤਾ ਇਸ ਪ੍ਰਤੀ SDO ਨੇ ਕਿਹਾ ਕਿ ਆਹ ਦੇਖ ਤੇਰਾ ਅਕਾਊਟ ਨੰਬਰ ਜਿਸਦੇ ਵਿੱਚ 3 ਲੱਖ 30 ਹਜ਼ਾਰ ਰੁਪਈਆ ਆਇਆ ਹੈ। ਤਾ ਸਰਪੰਚ ਸਾਹਿਬ ਬਹੁਤ ਸ਼ਰਮਿੰਦੇ ਹੋਏ। ਇਸ ਗੱਲ ਨੂੰ ਬਚਾਉਣ ਸਰਪੰਚ ਜੀ ਕਹਿੰਦੇ ਕਿ ਮੈਂ ਨੀ ਪਿੰਡ ਤੇ ਕੋਈ ਪੈਸਾ ਖਰਚ ਕਰਨਾ।ਤਾਂ SDO ਸਾਹਿਬ ਨੇ ਸਰਪੰਚ ਦੀ ਬਹੁਤ ਬੇਜ਼ਤੀ ਕੀਤੀ।
  ਸੋ ਵੀਰੋ ਪਿੰਡ ਵਿੱਚ ਹੁਣ ਵੋਟਾਂ ਆ ਰਹੀਆਂ ਨੇ ।ਇਸ ਵਾਰ ਵੀਰੋ ਵੋਟ ਸੋਚ ਕੇ ਦਿਉ। ਵੋਟ ਉਸਨੂੰ ਦਿਓ ਜਿਹੜਾ ਤੁਹਾਡੇ ਬਾਰੇ ਅਤੇ ਪਿੰਡ ਬਾਰੇ ਸੋਚਦਾ ਹੋਵੇ। ਪਿਛਲੀ ਵਾਰ ਵੀ ਲੋਕ ਵਹਿਮ ਵਿੱਚ ਰਹਿ ਗਏ ਪਹਿਲਾਂ ਵਾਂਗ ਹੀ ਕਿ ਇਸ ਵਾਰ ਪਿੰਡ ਨੂੰ ਪੜ੍ਹਿਆ ਲਿਖਿਆ ਸਰਪੰਚ ਮਿਲਿਆ ਹੈ। ਸੋ ਵੀਰੋ ਵੋਟ ਸੋਚ ਸਮਝ ਕੇ ਦਿਉ ਇਸ ਵਾਰ ।

  Read More