Grid View
List View
 • sahibsinghchahal 22h

  ਦਾਤਾ

  ਤੇਰੇ ਆ ਮਾਲਕਾ
  ਅਪਣੇ ਬਣਾ ਕੇ ਰੱਖੀ
  ਧੋਣ ਝੁਕੇ ਨਾ ਕਿਸੇ ਦਰ
  ਅਪਣੇ ਚਰਨੀਂ ਲਾ ਕੇ ਰੱਖੀ
  ©sahibsinghchahal

 • sahibsinghchahal 5d

  ਜਿੰਦਗੀ

  ਜਿੰਦਗੀ ਨੇ ਫਿੱਕੇ ਗੂੜੇ ਰੰਗ ਦਿਖਾਏ
  ਪਰ ਯਾਰਾ ਸਮਝੀ ਨਾ ਰੁਕੇ ਆ
  ਪ੍ਰਵਾਨ ਕੀਤਾ ਹਾਰ ਨੂੰ ਖਿੜੇ ਮੱਥੇ
  ਪਰ ਅਸੀ ਹਾਲਾਤਾਂ ਅੱਗੇ ਨਾ ਝੁਕੇ ਆ
  ਸਮਾਂ ਸਾਥ ਵੀ ਦਿਉ ੲਿੱਕ ਦਿਨ
  ਹਜੇ ਨਖਰੇ ਉਸਨੂੰ ਕਰ ਲੈਣਦੇ
  ਛੱਡ ਗਏ ਜੋ ਵੇਖ ਮਾੜੇ ਦਿਨ
  ਉਹੀਉ ਆ ਕੇ ਵਿਹੜੇ ਪੈਣਗੇ
  ©sahibsinghchahal

 • sahibsinghchahal 1w

  ਗਲਬਾਤ

  ਗੱਲਾਬਾਤਾਂ ਵਿਚ ਘੈਂਟ ਬੜੇ
  ਗੱਲਬਾਤ ਘੈਂਟ ਵਿਰਲੇ ਦੀ
  ©sahibsinghchahal

 • sahibsinghchahal 1w

  Happiness

  Happiness is priceless , it can be created by own self, it depends on you how you deal with your circumstances .
  ©sahibsinghchahal

 • sahibsinghchahal 1w

  ਸਰਕਸ

  ਸਰਕਸ ਕੇ ਬਾਹਰ ਖੜ ਕਰ
  ਹੀ ਹੱਲਾਸ਼ੇਰੀ ਦੇਤੇ ਹੈਂ ਲੋਗ
  ਖਿਲਾੜੀ ਕਾ ਦਰਦ ਜਾਨਤਾ ਕੌਣ
  ਤਮਾਸ਼ਾ ਸਮਝ ਲੇਤੇ ਹੈਂ ਲੋਗ
  ਕੋਈ ਜਾਨ ਪਰ ਖੇਲ ਰਹਾ ਹੈ
  ਜਿਸਕਾ ਖਾਬ ਜੇਲ ਰਹਾ ਹੈ
  ਬੋਲਤਾ ਨਹੀਂ ਕੋਈ ਉਸਕੇ ਬਾਰੇ ਮੇ
  ਜੋ ਅਪਨੇ ਸਰੀਰ ਕੋ ਯਾਰਾ
  ਦੇ ਪਸੀਨੇ ਕਾ ਤੇਲ ਰਹਾ ਹੈ
  ©sahibsinghchahal

 • sahibsinghchahal 1w

  ਰਾਹ

  ਰਾਹਾ ਨੂੰ ਕੀ ਫਰਕ
  ਕੌਣ ਆਇਆ ਗਿਆ
  ਫਰਕ ਨਹੀਉ ਪੈਦਾ
  ਮੁਸਾਫ਼ਿਰਾਂ ਨੂੰ ਭਰਮ
  ਹੋ ਗਿਆ ਕਿ ਰਾਹ ਦਾ
  ਵਜੂਦ ਉਨਾਂ ਕਰਕੇ ਆ
  ©sahibsinghchahal

 • sahibsinghchahal 1w

  ਕਹਿਣ ਦਿਓ

  ਕਹਨੇ ਦੋ ਆਜ ਮੇਰੇ ਬਾਰੇ ਸਭ
  ਹੋ ਜਾਏਂਗੇ ਰੁਬਰੂ ਮੇਰੇ ਹਲਾਤੋ ਸੇ
  ਜਬ ਮੇਰੀ ਜਗਹ ਵੋ ਹੋਗੇ
  ਪਿਆਰ ਇਤਨਾ ਕਮਜ਼ੋਰ ਦੇਖਾ
  ਨਫ਼ਰਤ ਮੇਂ ਬਦਲ ਗਿਆ ਏਕਦਮ
  ਕਰਤੇ ਥੇ ਹਮ ਹਰ ਵਾਰ ਮਾਫ
  ਨਹੀਂ ਸੋਚਾਂ ਥਾ ਕਿ ਇਤਨੀ
  ਕਮ ਸੋਚ ਵਾਲੇ ਵੋ ਹੋਗੇ
  ©sahibsinghchahal

 • sahibsinghchahal 1w

  ਪੈਸਾ

  ਜਿਨਾਂ ਨੂੰ ਅਸੀਂ ਅਪਣੇ
  ਹੱਥਾਂ ਦੀਆਂ ਤਲੀਆਂ ਵਿਛਾਉਂਦੇ ‌
  ਉਹੀਉ ਸਾਨੂੰ ਬਿਨਾਂ ਗਲਤੀ ਦੇ
  ਪੈਰਾਂ ਹੇਠ ਨੇ ਦੇਣਾ ਚਾਹੁੰਦੇ
  ਹਾਰੇ ਅਸੀਂ ਪੈਸੇ ਕਰਕੇ
  ਜੋ ਜੱਗ ਉੱਤੇ ਬਦਨਾਮ ਸੀ
  ਅੱਜ ਕਰ ਗਿਆ ਸਿੱਧ ਚਹਿਲਾਂ
  ਬਸ ਇਸੇ ਕਰਕੇ ਰਿਸਤੇ ਨਾਮ ਸੀ
  ©sahibsinghchahal

 • sahibsinghchahal 1w

  ਸਮਜ

  ਆਪਣਿਆਂ ਨੂੰ ਜਵਾਬ ਕੋਈ ਦੇਣਾ ਸੌਖਾ ਨਹੀਂ
  ਪਰ ਇਹ ਯਾਰਾਂ ਕੋਈ ਹੁੰਦਾ ਧੋਖਾ ਨਹੀਂ
  ਇਸ ਅੰਦਰ ਦੀ ਪੀੜ ਵਿਰਲਾ ਹੀ ਸਮਝੇ
  ਵਕਤ ਜਦ ਬਦਲਦਾ ਇੱਥੇ ਰਮਝ ਏ
  ਜੇ ਅਪਣਾ ਏ ਤਾਂ ਸੋਚੀ ਕਦੇ ਸਾਡੇ ਵੱਲ ਪੱਖ
  ਭਾਵੇਂ ਸਾਰੇ ਹੀ ਇਲਜ਼ਾਮ ਸਾਡੇ ਵੱਲ ਰੱਖ
  ਸਮਝਦੇ ਆ ਤੇਰੇ ਹਾਸੇ ਪਿੱਛੇ ਦਾ ਰੋਸ
  ਪਰ ਜਾਣੀ ਨਾ ਇਸ ਵਿਚ ਸਾਡਾ ਦੋਸ਼
  ਅੱਜ ਤੱਕ ਜੇ ਅਪਣੇ ਮੰਨਿਆ ਐ
  ਤਾਂ ਕਿਉਂ ਐ ਘੜਾ ਭੰਨਿਆ ਐ
  ਕਰਨ ਲੱਗ ਜਾਂਦੇ ਆ ਉਨਾਂ ਫਿਰ ਹੀ
  ਭਾਵੇਂ ਪਹਿਲਾਂ ਤੂੰ ਵੀ ਤਾਂ ਦਿੱਤਾ ਚੀਰ ਸੀ
  ©sahibsinghchahal

 • sahibsinghchahal 1w

  ਜਵਾਬ

  ਜੋ ਅਪਣੇ ਹੋਣ ਤਾਂ ਸਮਝ ਲੈਂਦੇ ਨੇ
  ਵਜਹ ਯਾਰਾਂ ਬੇਵਫ਼ਾਈ ਨਹੀਂ ਹੁੰਦੀ
  ਸਮਾਂ ਇਜਾਜ਼ਤ ਨਹੀਂ ਦਿੰਦਾ ਹਰ ਵਾਰ
  ਜਵਾਬ ਦੇ ਪਿੱਛੇ ਬੇਵੱਸੀ ਵੀ ਹੁੰਦੀ ਐ
  ©sahibsinghchahal