Grid View
List View
Reposts
  • sukhmann_kaur29 19h

    Neend maine aaye khyal��

    Read More

    बात तो इतनी सी थी
    तुम समझ नहीं पाए या
    मैं समझा नहीं पाई

  • sukhmann_kaur29 5d

    Birha birha aakhiye
    Birha tu sultaan��❤

    Ki haal kar gayon dhola ve
    Meri umar niyani (chhotti)
    Te tu zakham de gayon dhungha(gehra) ve
    Pehre laa k baitha
    Dil te
    Tu ranjhan kar gayon mainu ve
    Nain sakhne(khali)baajo(bina)surme
    Khilar(bikhar) gye gaani de manke
    Mai ruldi(paglo ki trah)fira vich raaha de
    Bhull gyi jutti chu-chu(चूँ-चूँ)karna
    Tut gye ghungru jhanjra de
    Tu ki haal kar gayon dhola ve
    Meri umar niyani
    Te tu zakham de gayon dhungha ve

    Read More

    ਕੀ ਹਾਲ ਕਰ ਗਿਉਂ ਢੋਲਾ ਵੇ
    ਮੇਰੀ ਉਮਰ ਨਿਆਣੀ
    ਤੂੰ ਜ਼ਖਮ ਦੇ ਗਿਉਂ ਡੂੰਘਾ ਵੇ
    ਪਹਿਰੇ ਲਾ ਕੇ ਬੈਠਾ
    ਦਿਲ 'ਤੇ
    ਤੂੰ ਰਾਂਝਣ ਕਰ ਗਿਉਂ ਮੈਨੂੰ ਵੇ
    ਨੈਣ ਸੱਖਣੇ ਬਾਝੋਂ ਸੁਰਮੇ
    ਖਿੱਲਰ ਗਏ ਗਾਨੀ ਦੇ ਮਣਕੇ
    ਮੈਂ ਰੁਲਦੀ ਫਿਰਾਂ ਵਿੱਚ ਰਾਹਾਂ ਦੇ
    ਭੁੱਲ ਗਈ ਜੁੱਤੀ ਚੂੰ-ਚੂੰ ਕਰਨਾ
    ਟੁੱਟ ਗਏ ਘੁੰਗਰੂ ਝਾਂਜਰਾਂ ਦੇ
    ਤੂੰ ਕੀ ਹਾਲ ਕਰ ਗਿਉਂ ਢੋਲਾ ਵੇ
    ਮੇਰੀ ਉਮਰ ਨਿਆਣੀ
    ਤੇ ਤੂੰ ਜ਼ਖਮ ਦੇ ਗਿਉਂ ਡੂੰਘਾ ਵੇ
    ©sukhmann_kaur29

  • sukhmann_kaur29 1w

    ������������☹��������������

    Read More

    समझ में नहीं आता
    वो मेरे सैंया जी हैं या भूत
    रोज़ उनकी कसम के डर से☹
    मुझे पीना पडता है दूध
    ©sukhmann_kaur29

  • sukhmann_kaur29 1w

    हमने तो अब तक,
    उसे दिल में बसा कर रखा है।
    और वो बेईमान,
    किसी और का दीवाना हो गया।
    ©sukhmann_kaur29

  • sukhmann_kaur29 1w

    Kar lao jis ne jo v karna
    Kite mera v din aauga
    Mere nal v mera waheguru khada
    Ethe hi sab de nabede pauga��

    Read More

    ਕਰ ਲਉ ਜਿਸਨੇ ਜੋ ਵੀ ਕਰਨਾ
    ਕਿਤੇ ਮੇਰਾ ਵੀ ਦਿਨ ਆਉਗਾ
    ਮੇਰੇ ਨਾਲ ਵੀ ਮੇਰਾ ਵਾਹਿਗੁਰੂ ਖੜਾ
    ਏਥੇ ਹੀ ਸਭ ਦੇ ਨਬੇੜੇ ਪਾਉਗਾ
    ©sukhmann_kaur29

  • sukhmann_kaur29 1w

    Kaise jodu khud ko yr

    Read More

    हद से बेहद तक
    तोडा है मुझे मेरे अपनों ने
    इतनी बिखर चुकी हूँ
    बस देख रही हूँ खुद को टुकडों में
    ©sukhmann_kaur29

  • sukhmann_kaur29 1w

    हँस तो रहा था वो
    पर आँखें उसकी रो रही थी
    महबूब को ढूँढते ढूँढते
    उसने अपनी दुनिया खो दी थी
    ©sukhmann_kaur29

  • sukhmann_kaur29 1w

    Kehte hain k zyada ache hone ki bi keemat chukani pdti h

  • sukhmann_kaur29 1w

    Sorry mumma��

    Read More

    काश! मैं भी पत्थर दिल हो पाती
    न माँ से मूँह छिपा कर रोती
    और न झूठ बोल कर आँसू छिपाती
    ©sukhmann_kaur29

  • sukhmann_kaur29 1w

    #punjabi

    Tera auna mainu bahaar jeha lggda
    Mai khid jandi haa waang phulla de

    Chann chanani chamakdi raat
    Jive lishkadi naal tarya de

    Mere kanni(कानों में) payiaa pipal patiaan
    Jhumdiya tere bhulhi(होंठों से) aaye sahan de

    Mai kamli jehi ho jandi haa
    Vich aa k teriya baahan de

    Mere jisam nu kambni(काँपना) jehi chhid jave
    Sunn teriya mitthiya baatan ve

    Tera auna mainu bahaar jeha lggda
    Mai khid jandi haa waang phulla de

    Read More

    ਤੇਰਾ ਆਉਣਾ ਮੈਨੂੰ ਬਹਾਰ ਜਿਹਾ ਲੱਗਦਾ
    ਮੈਂ ਖਿੜ ਜਾਂਦੀ ਹਾਂ ਵਾਂਗ ਫੁੱਲਾਂ ਦੇ

    ਚੰਨ ਚਾਨਣੀ ਚਮਕਦੀ ਰਾਤ
    ਜਿਵੇਂ ਲਿਸ਼ਕਦੀ ਨਾਲ ਤਾਰਿਆਂ ਦੇ

    ਮੇਰੇ ਕੰਨੀਂ ਪਾਈਆਂ ਪਿੱਪਲ ਪੱਤੀਆਂ
    ਝੂਮਦੀਆਂ ਤੇਰੇ ਬੁੱਲ੍ਹੀਂ ਆਏ ਸਾਹਾਂ ਦੇ

    ਮੈਂ ਕਮਲੀ ਜਿਹੀ ਹੋ ਜਾਂਦੀ ਆਂ
    ਵਿੱਚ ਆ ਕੇ ਤੇਰੀਆਂ ਬਾਹਾਂ ਦੇ

    ਮੇਰੇ ਜਿਸਮ ਨੂੰ ਕੰਬਣੀ ਜਿਹੀ ਛਿੜ ਜਾਵੇ
    ਸੁਣ ਤੇਰੀਆਂ ਮਿੱਠੀਆਂ ਬਾਤਾਂ ਵੇ

    ਤੇਰਾ ਆਉਣਾ ਮੈਨੂੰ ਬਹਾਰ ਜਿਹਾ ਲੱਗਦਾ
    ਮੈਂ ਖਿੜ ਜਾਂਦੀ ਹਾਂ ਵਾਂਗ ਫੁੱਲਾਂ ਦੇ
    ©sukhmann_kaur29