आज फिर वो,
सपने में आ गई थी।।
कितनी चाहत है, जता गई थी।।
ये बेबस मन बेचैन रहता है,
वो आई चैन दिला गई थी।।
यूं जागता हूं रातभर मैं यादों में,
वो दो पल नींद सुला गई थी।।
हम मिलते रहेंगे,
इसी जगह हर रोज,
सर कंधे रख बता गई थी।।
आज फिर सपने में आ गई थी।।
~ सुखप्रीत
sukhpreet17
-
sukhpreet17 1d
-
sukhpreet17 2d
ਕੀ ਬੀਜੀ ਕੀ ਵੱਢੀ,
ਤੈਨੂੰ ਭੋਰਾ ਯਾਦ ਨਹੀਂ।।
ਸੁਣਿਐਂ ਤੈਨੂੰ ਹੁਣ ਸਾਡਾ,
ਵਿਛੋੜਾ ਯਾਦ ਨਹੀਂ।।
ਚਾਹ ਕੀ ਲੱਗੂ ਸਵਾਦ,
Latte ਪੀ ਰੁਲ਼ ਗਈ ਹੋਵੇਗੀ।।
ਬੁੱਲਟ ਦੇ ਪਿੱਛੇ ਬੈਠੀ,
ਬੱਸਾਂ ਭੁੱਲ ਗਈ ਹੋਵੇਗੀ।।
ਮੇਰੇ ਕੋਲ ਐ oppo,
ਮੇਰੀ ਕੀ ਓਕਾਤ ਹੋਊ,
ਉਹਦਾ i phone ਦੇਖਕੇ,
ਡੁੱਲ੍ਹ ਗਈ ਹੋਵੇਗੀ।।
ਖਰਚਊ ਪੈਸੇ ਵਾਲਾ,
ਪਹਿਲਾਂ ਤੋਂ ਭਾਲਦੀ ਸੀ।।
ਮੈਂ ਸਾਦਾ ਜਿਵੀਂਦਾਰ ,
ਤੂੰ ਮਹਿਲਾਂ ਤੋਂ ਭਾਲਦੀ ਸੀ।।
~ ਸੁਖਪ੍ਰੀਤ -
sukhpreet17 3d
ਦੁੱਖੜੇ ਪੀੜਾਂ ਨਾਲ ਬਰਾਬਰ ਸਹੇਂਗੀ ਕੇ ਨਹੀਂ,
ਜਿੱਦਾਂ ਹੁਣ ਐਂ, ਦੱਸ ਅੱਗੇ ਵੀ ਰਹੇਂਗੀ ਕੇ ਨਹੀਂ।।
ਇਹ ਨਾਂ ਸੋਚੀਂ ਪਰਖਦਾ ਹਾਂ,
ਗੱਲ ਗੱਲ ਉੱਤੇ ਹੱਰਖਦਾ ਹਾਂ।।
Future ਨੂੰ secure ਕਰਨ ਲਈ,
ਹੌਲੀ ਹੌਲੀ ਸਰਕ ਦਾ ਹਾਂ।।
ਕੀਹਨੂੰ ਪਤਾ, ਕੱਲ੍ਹ ਕੀ ਹੋਣਾਂ,
ਬੱਸ ਭਰੋਸਾ ਚਾਹੁੰਦਾ ਹਾਂ ਮੈਂ।।
ਤੇਰੀ ਮੇਰੀ ਨਿੱਕੀ ਦੁਨੀਆਂ,
ਦੇ ਸੁਪਨੇ ਸਜਾਉਂਦਾ ਹਾਂ ਮੈਂ।।
~ ਸੁਖਪ੍ਰੀਤ -
sukhpreet17 1w
ਭਰੋਸਾ ਕੋਈ ਖਾਸ ਹੋਵੇ,
ਕਿਸਮਤ ਸਾਥ ਹੋਵੇ,
ਡਿਗਦੇ ਨੀਂ ਛੇਤੀ ਹੁਣ,
ਭਾਵੇਂ ਬੜੀ ਵਾਟ ਸਾਡੀ।।
ਚਹਿਰੇ ਤੇ smile ਹੋਊ,
ਵੱਖਰਾ style ਹੋਊ,
ਜਿਗਰੇ ਦੀ ਗੱਲ ਛੱਡ,
ਦੇਖ ਲਈਂ ਔਕਾਤ ਸਾਡੀ।।
~ ਸੁਖਪ੍ਰੀਤ -
sukhpreet17 1w
तेरी यादों से, मैं सीख रहा हूं।।
तुझे आज भी उडीक रहा हूं।।
वक़्त ने इतना दूर किया,
जितना तुझसे नजदीक रहा हूं।।
शांत सुभा होगा मिलने पर,
यूं बेवजह मैं चीख रहा हूं।।
तुझे आज भी उडीक रहा हूं।।
~ सुखप्रीत -
sukhpreet17 1w
आ चल, दुबारा मिलते हैं,
भूल जाते हैं वो लम्हें,
जो अक्सर ज़ीया करते थे।।
वो भी क्या दिन थे,
तुझसे मुहब्बत किया करते थे।।
चल दोस्त बनते हैं,
जिसमें न कोई उम्मीद होगी।।
ये सपने उधार होंगे,
यादों की रसीद होगी।।
~ सुखप्रीत -
sukhpreet17 1w
बातें करती है,
बात बढाऊं क्या?
ज़ी लगाती है,
दिल लगाऊं क्या?
यादें सुनाती है,
सपने सुनाऊं क्या?
दोस्त अच्छी है,
दास्तां बनाऊं क्या?
~ सुखप्रीत -
sukhpreet17 1w
तेरे हुस्न पे दिल फ़िदा हो जाता है,
भूले भटके को खुद का पता हो जाता है।।
मन्नतें थी मेरी तुझसे मिलता रहूं,
मौस पर चांद क्यों वेवफ़ा हो जाता है।।
एक धागे का बंधन हमारा सनम,
एक धागे से दरख़्त ख़ुदा हो जाता है।।
~ सुखप्रीत -
sukhpreet17 1w
दिल की कद्र लिए हम बेकद्रे हुए,
हम ढूंढते रहे वो भुलाते रहे।।
यादों की दलदलों में खड़े रह गए,
हम डूबते रहे वो डुबाते रहे।।
उनकी जुल्फ़ों की उलझन से बच न सके,
हम फसते रहे वो फसाते रहे।।
~ सुखप्रीत -
sukhpreet17 1w
ਮਿਹਨਤ,ਕਮਾਈ ਕੀਤੀ,
ਜ਼ੋਰ ਨੇ ਲਾਏ ਬੱਖੀ ਦੇ।।
ਆਪਣੇ ਦਮ ਤੇ ਬਣੇ,
ਐਵੇਂ ਕਰਜ਼ੇ ਨੀਂ ਚੱਕੀ ਦੇ।।
ਜਿਹੜੇ ਸ਼ਲਾਰੂ ਸੜਦੇ,
ਆਪਾਂ ਦੂਰ ਹੀ ਰੱਖੀ ਦੇ।।
~ ਸੁਖਪ੍ਰੀਤ
